Thursday, 11 November 2010

उर्दू-हिंदी भाषा की सरहद हुई खत्म

http://uh.learnpunjabi.org/ online translater hindi-urdu and vise versa
جائی ایک، فصلیں دو، اور منافع تین گنا
بھوپیش چٹھا، پٹیالہ
گیس چیمبر بنے پنجاب کو پرالی کے جلنے سے چھٹکارا دلانے، کسان کو لگاتار ہر سپتاہ آئے کے علاوہ دھرتی کے گرتے بھوجل سطر کو سنبھالنے کے ساتھ ساتھ منہگے رساینک پھرٹیلائیجر کے ستھان پر آرگینک کھاد دھرتی میں ڈالنے کے سستے، سادھارن اور ٹکاؤ گیان کو دبا دیا گیا ہے۔ جبکہ کسان ان دنوں میں صرف ایک بجائی میں ہی دو فصلیں لگا کر تین گنا منافع کما سکتا ہے۔ ایسا کرنے سے پریاورن بھی لگ بھگ پوری طرح سے ہرا بھرا رہیگا۔
ان دنوں میں گیہوں کے ستھان پر گنے کی بجائی اور ساتھ میں سبزیاں، وشیش روپ سے کھربوجا و انیہ بیلوں کے روپ میں لگنے والی، کھیرا گھیا، ٹنڈے کے علاوہ، بینگن، شملہ مرچ اور پھلی والی لگ بھگ ہر دال سبزی کو گنے کی قطاروں اتھوا گھیروں کے بیچ گنے کی بجائی کے ساتھ لگایا جا سکتا ہے۔ گنے کی بجائی 15 جنوری کے تک ہوتی رہتی ہے۔ ایسے میں آنن پھانن میں کھیت خالی کرنے پرالی جلانے کی بھی ضرورت نہیں پڑتی۔ اتنے سمیہ میں پرالی پانچ چھہ بہائی میں سوت: غل جاتی ہے۔ اسی دوران لگی کھربوجے کی فصل اپریل انت و مئی آرمبھ میں آنے پر خاصے ادھک دام دلاتی ہے۔ جون کے بعد ہونے والی گڈائی میں سبزیوں کے پودے گنے کے لئے آرگینک کھاد کا کام کر جاتے ہے۔ کرشی وشیشگیہ ڈاکٹر بی ایس سوہل کہتے ہے که امرتسر شیتر میں اسکا خاصا چلن تھا پر اب کافی کم ہے۔ سبزیوں سے کسان کو لگاتار آئے ہوتی ہے ایک ہی بجائی سے دو فصلیں آنے پر خرچ میں کٹوتی ہو جاتی ہے، ویسے بھی انھیں کھاد پانی کی کم ہی ضرورت پڑتی ہے۔ انکا اپنا انبلڈ سسٹم ہے۔
دھیان رہے کی گیہوں میں کسان کو بچت 20 ہزار پرتی ایکڑ سے زیادہ نہیں ہے جبکہ گنا دو لاکھ کے پار جاتا ہے اور سبزیوں سے روٹین میں آئے ہوتی ہے۔ چنڈیگڑھ کے نکٹ تیپلا گاؤں اور پنجاب سیما سے سٹے ہریانہ کے اجیمگڑھ گاؤں میں کچھ اسی طرح کی کھیتی کر رہے فائیو ایلیمینٹ ہیلتھ اینڈ ایجوکیشنل سوسائٹی فن ول کے ڈاکٹر جوگندر ٹائیگر کہتے ہے چونکہ دھان کی فصل لینے کے بعد کسان پرالی اسلئے جلاتا ہے کیونکہ نومبر مدھیہ میں گیہوں کی سیزن شروع ہوتا ہے، لیکن اس معاملے میں پرالی کو کھیت میں ہی غل کر کھاد بننے اور کھیت کو گنے کے لئے ایک ہی خرچ میں تیار ہونے کا پورا سمیہ ملتا ہے۔
انودان دے بڑھاوا دینا دور شکر بنانے کی منظوری ہی آسان نہیں

سرکار دو سے تین لاکھ روپیے میں لگنے والے چھوٹے بھوری شکر بنانے والے پلانٹ لگانے میں آرتھک سہایتا دے اس ڈائورسپھکیشن کو بڑھاوا دے سکتی ہے۔ لیکن ناٹکیہ کنتو ستیہ ہے که پردیش میں گنے کے رس سے گڑ اتھوا شکر بنانے کے لئے گنا آیکت سے منظوری کا لائسینس لینا ہی آسان کام نہیں ہے۔ راجیہ میں چینی ملوں کے لئے گنے کی خاصی کمی ہے۔ ایسے میں کلہاڑی سے گڑ بنانے کا زیادہ تر کاروبار اویدھ کی شرینی میں ہی آتا ہے۔< उर्दू-हिंदी भाषा की सरहद हुई खत्म

पंजाबी यूनिवर्सिटी (पीयू) ने भाषाओं की सरहद को समाप्त करने के लिए उर्दू से हिंदी और हिंदी से उर्दू करने वाले लिपिअंतरन साफ्टवेयर को लांच कर कंप्यूटर जगत में एक नया इतिहास रचा है। एक समागम के दौरान पीयू के वीसी डा. जसपाल सिंह ने उक्त सॉफ्टवेयर लांच किया।
वीसी ने खोज टीम की प्रशंसा करते हुए कहा कि पीयू का खोज केंद्र भारतीय भाषाओं के कंप्यूटर विकास में अहम रोल अदा कर रहा है। यह केंद्र गुरमुखी, शाहमुखी, उर्दू, देवनागरी और रोमन लिपि के लिपिअंतरन करने वाले पांच सॉफ्टवेयर तैयार कर चुका है। इस सॉफ्टवेयर के जरिए उर्दू भाषा में प्रकाशित साहित्य या अखबार को हिंदी भाषा में बदल कर पढ़ा जा सकता है। इसमें ई-मेल के जरिए भी भाषा को परिवर्तित करने की सुविधा है। हिंदी भाषा में भेजे गए ई-मेल भी पढ़ने वाले को उसकी पसंदीदा भाषा में मिल सकेंगे।
गौर हो कि यह सॉफ्टवेयर इंफर्मेशन सोसायटी इन्वेशन प्रोजेक्ट के तहत तैयार किया गया है। यह प्रोजेक्ट वर्ष 2009 में 22 देशों के 148 प्रतिभागियों के ओपन मुकाबले में पीयू को सौंपा गया था।

ਲਿਪੀਅੰਤਰਨ ਸਾਫਟਵੇਅਰ ਕੌਮ ਨੂੰ ਸਮਰਪਿਤ



ਪੰਜਾਬੀ ਯੂਨੀਵਰਸਿਟੀ ਨੇ ਉਰਦੂ ਅਤੇ ਹਿੰਦੀ ਲਿਪੀ ਸਰਹੱਦਾਂ ਨੂੰ ਖ਼ਤਮ ਕਰਨ ਲਈ ਅੱਜ ਉਰਦੂ ਤੋਂ ਦੇਵਨਾਗਰੀ ਅਤੇ ਇਸ ਦੇ ਉਲਟ ਲਿਪੀਅੰਤਰਨ ਸਾਫਟਵੇਅਰ ਕੌਮ ਨੂੰ ਸਮਰਪਿਤ ਕੀਤਾ ਹੈ। ਯੂਨੀਵਰਸਿਟੀ ਦੇ 'ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉÎੱਚਤਮ ਕੇਂਦਰ' ਵੱਲੋਂ ਤਿਆਰ ਕੀਤੇ ਸਾਫਟਵੇਅਰ ਨੂੰ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ।

ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਇਸ ਮੌਕੇ ਖੋਜ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਖੋਜ ਕੇਂਦਰ ਭਾਰਤੀ ਭਾਸ਼ਾਵਾਂ ਦੇ ਕੰਪਿਊਟਰ ਦੇ ਵਿਕਾਸ ਲਈ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਇਸ ਕੇਂਦਰ ਨੇ ਗੁਰਮੁਖੀ, ਸ਼ਾਹਮੁਖੀ, ਉਰਦੂ, ਦੇਵਨਾਗਰੀ ਅਤੇ ਰੋਮਨ ਲਿਪੀਆਂ ਦਰਮਿਆਨ ਲਿਪੀਅੰਤਰਨ ਕਰਨ ਲਈ ਪੰਜ ਪ੍ਰਮੁੱਖ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪ੍ਰੋਜੈਕਟ ਸਫ਼ਲਤਾਪੂਰਵਕ ਪੂਰੇ ਕੀਤੇ ਹਨ।ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਸਾਫਟਵੇਅਰ ਉਰਦੂ ਅਤੇ ਹਿੰਦੀ ਪਾਠਕਾਂ ਦਰਮਿਆਨ ਧਾਰਮਿਕ, ਜਾਤੀ, ਸਭਿਆਚਾਰਕ ਅਤੇ ਭੂਗੋਲਿਕ ਵੰਡਾਂ ਨੂੰ ਖਤਮ ਕਰਨ ਲਈ ਇਕ ਪੁਲ

ਦਾ ਕੰਮ ਕਰੇਗਾ। ਇਸ ਸਾਫਟਵੇਅਰ ਰਾਹੀਂ ਇਕ ਲਿਪੀ ਵਿਚ ਲਿਖੀਆਂ ਖ਼ਬਰਾਂ, ਕਹਾਣੀਆਂ, ਕਵਿਤਾਵਾਂ ਅਤੇ ਹੋਰਨਾਂ ਸਾਹਿਤਕ ਵੰਨਗੀਆਂ ਨੂੰ ਦੂਸਰੀ ਲਿਪੀ ਵਿਚ ਬਦਲ ਕੇ ਪੜ੍ਹਿਆ ਜਾ ਸਕਦਾ ਹੈ। ਇਸ ਸਾਫਟਵੇਅਰ ਵਿਚ ਇਕ ਲਿਪੀ ਵਿਚ ਪ੍ਰਕਾਸ਼ਿਤ ਹੋਈ ਪੂਰੀ ਦੀ ਪੂਰੀ ਵੈਬਸਾਈਟ ਸਿਰਫ਼ ਇਕ ਮਾਊਸ ਦੇ ਕਲਿੱਕ ਰਾਹੀਂ ਦੂਸਰੀ ਲਿਪੀ ਵਿਚ ਬਦਲ ਕੇ ਪੜ੍ਹੀ ਜਾ ਸਕਦੀ ਹੈ। ਹੁਣ ਹਿੰਦੀ ਦੇ ਪਾਠਕ ਉਰਦੂ ਅਖ਼ਬਾਰਾਂ ਨੂੰ ਹਿੰਦੀ ਵਿਚ ਬਦਲ ਕੇ ਪੜ੍ਹ ਸਕਦੇ ਹਨ ਤੇ ਇਸੇ ਤਰ੍ਹਾਂ ਹਿੰਦੀ ਅਖ਼ਬਾਰਾਂ ਨੂੰ ਉਰਦੂ ਵਿਚ ਤਬਦੀਲ ਕਰਕੇ ਪੜ੍ਹ ਸਕਦੇ ਹਨ। ਸਾਫਟਵੇਅਰ ਵਿਚ ਆਪਣੀ ਮਨਮਰਜ਼ੀ ਦੀ ਲਿਪੀ ਵਿਚ ਈ-ਮੇਲ ਕਰਨ ਦੀ ਦਮਦਾਰ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਇਸ ਕਰਕੇ ਹੁਣ ਤੁਹਾਡੇ ਦੁਆਰਾ ਹਿੰਦੀ ਵਿਚ ਲਿਖਿਆ ਈ-ਮੇਲ ਸੰਦੇਸ਼ ਉਰਦੂ ਵਿਚ ਪ੍ਰਾਪਤ ਹੋ ਸਕਦਾ ਹੈ। ਇਸੇ ਪ੍ਰਕਾਰ ਦੂਸਰੇ ਵਿਅਕਤੀ ਦੁਆਰਾ ਉਰਦੂ ਵਿਚ ਲਿਖਿਆ ਈ-ਮੇਲ ਸੰਦੇਸ਼ ਤੁਹਾਡੇ ਤੱਕ ਹਿੰਦੀ ਵਿਚ ਪਹੁੰਚ ਸਕਦਾ ਹੈ।

ਇਹ ਸਾਫਟਵੇਅਰ —ਦਾ ਇਨਫਰਮੇਸ਼ਨ ਸੁਸਾਇਟੀ ਇਨੋਵੇਸ਼ਨ ਫੰਡ— ਦੇ ਇਕ ਵਿਸ਼ੇਸ਼ ਪ੍ਰੋਜੈਕਟ

ਤਹਿਤ ਵਿਕਸਿਤ ਕੀਤਾ ਗਿਆ ਹੈ ਜਿਸ ਦਾ ਮੁੱਖ ਮੰਤਵ ਏਸ਼ੀਆ ਦੇ ਇੰਟਰਨੈਟ ਵਰਤੋਂਕਾਰਾਂ ਲਈ ਭਾਸ਼ਾਈ ਸਾਫਟਵੇਅਰ ਦਾ ਵਿਕਾਸ ਕਰਨਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਸਾਲ 2009 ਵਿਚ 22 ਦੇਸ਼ਾਂ ਦੇ 148 ਪ੍ਰਤੀਯੋਗੀਆਂ ਦੇ ਖੁੱਲ੍ਹੇ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਸੌਂਪਿਆ ਗਿਆ ਸੀ। ਇਹ ਸਾਫਟਵੇਅਰ ਤਕਰੀਬਨ ਡੇਢ
ਸਾਲ ਦੇ ਖੋਜ-ਕਾਰਜ ਮਗਰੋਂ ਅੱਜ ਕੇਂਦਰ ਦੀ ਵੈਬਸਾਈਟ http://uh.learnpunjabi.org/ —ਤੇ ਮੁਹੱਈਆ ਕਰਵਾਇਆ ਗਿਆ ਹੈ।

ਖੋਜ ਕੇਂਦਰ ਦੇ ਡਾਇਰੈਕਟਰ ਅਤੇ ਪ੍ਰੋਜੈਕਟ ਦੇ ਮੁੱਖ ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ

ਡਾ. ਲਹਿਲ ਨੇ ਦੱਸਿਆ ਕਿ ਇਸ ਸਾਫਟਵੇਅਰ ਦੇ ਵਿਕਾਸ ਵਿਚ ਬਰਤਾਨੀਆ ਦੀ ਮਾਨਚੈਸਟਰ ਵਰਸਿਟੀ ਦੇ ਡਾ. ਵਰਿੰਦਰ ਸਿੰਘ ਕਾਲੜਾ ਤੇ ਯੂਨੀਵਰਸਿਟੀ ਨਾਲ ਸਬੰਧਿਤ ਸ਼੍ਰੀ ਤੇਜਿੰਦਰ ਸਿੰਘ ਸੈਣੀ ਦਾ ਵਡਮੁੱਲਾ ਯੋਗਦਾਨ ਹੈ।ਡਾ. ਲਹਿਲ ਨੇ ਦੱਸਿਆ ਕਿ ਇਸ ਸਾਫਟਵੇਅਰ ਨੂੰ 200 ਤੋਂ ਵੱਧ ਦਸਤਾਵੇਜ਼ਾਂ ਉੱਤੇ ਪਰਖਿਆ ਗਿਆ ਹੈ ਜਿਸ ਦੀ ਉਰਦੂ-ਹਿੰਦੀ ਅਤੇ ਹਿੰਦੀ-ਉਰਦੂ ਦੀ ਸ਼ੁੱਧਤਾ ਕ੍ਰਮਵਾਰ 98.03 ਫ਼ੀਸਦੀ ਅਤੇ 99.15 ਫ਼ੀਸਦੀ ਰਿਕਾਰਡ ਕੀਤੀ ਗਈ। ਸਾਫਟਵੇਅਰ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਇਸ ਨੂੰ ਅਗਲੇ ਮਹੀਨੇ ਲੰਡਨ ਵਿਚ ਹੋਣ ਵਾਲੀ ਅੰਤਰ-ਰਾਸ਼ਟਰੀ ਕਾਨਫਰੰਸ ਵਿਚ ਪ੍ਰਦਰਸ਼ਨ ਲਈ ਚੁਣਿਆ ਗਿਆ । ਕੇਂਦਰ ਵਿਚ ਆਯੋਜਿਤ ਕੀਤੇ ਇਸ ਰਿਲੀਜ਼ ਸਮਾਰੋਹ ਵਿਚ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਜਯੋਤਸਨਾ ਸੇਨ ਗੁਪਤਾ, ਮੀਡੀਆ ਸੈਂਟਰ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ, ਡੀਨ ਫੈਕਲਟੀ ਡਾ. ਗੁਰਨਾਮ ਸਿੰਘ, ਉਰਦੂ ਵਿਭਾਗ ਦੇ ਮੁਖੀ ਡਾ. ਮੁਹੰਮਦ ਜਮੀਲ, ਡਾ. ਨਾਸ਼ਿਰ ਨਕਵੀ, ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਵਿੰਦਰ ਸਿੰਘ ਭੱਟੀ, ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਡਾ. ਕਵਲਜੀਤ ਸਿੰਘ, ਜੁਆਇੰਟ ਡਾਇਰੈਕਟਰ ਸ਼੍ਰੀ ਜ.ਸ.ਜੁਨੇਜਾ, ਸਮੇਤ ਕੰਪਿਊਟਰ ਖਿੱਤੇ ਨਾਲ ਜੁੜੇ ਅਨੇਕ ਖੋਜਕਾਰਾਂ

No comments:

Post a Comment